ਅੰਬੇਦਕਰ ਚੌਕ ਦਾ ਸੁੰਦਰੀਕਰਨ, ਭਗਤ ਸਿੰਘ ਬੁੱਤ ਬੇਅਦਬੀ

ਡੇਰਾਵਾਦ ਦੇ ਟਾਕਰੇ ਲਈ ਪੰਥਕ ਸ਼ਕਤੀ ਮਜ਼ਬੂਤ ਕੀਤੀ ਜਾਵੇ - ਰਮਤਾ
ਜਲੰਧਰ, 9 ਦਸੰਬਰ (ਪ੍ਰਿਤਪਾਲ ਸਿੰਘ)-ਪ੍ਰਸਿੱਧ ਕੀਰਤਨੀਏ ਤੇ ਧਰਮ ਪ੍ਰਚਾਰਕ ਭਾਈ ਸੁਰਿੰਦਰ ਸਿੰਘ ਰਮਤਾ ਨੇ ਇਕ ਬਿਆਨ ਵਿਚ ਇਸ ਗੱਲ 'ਤੇ ਦੁੱਖ ਪਗਟਾਇਆ ਹੈ ਕਿ ਪਿਛਲੇ ਦਿਨੀਂ ਲੁਧਿਆਣਾ ਵਿਚ ਆਸ਼ੂਤੋਸ਼ ਦੇ ਸਮਾਗਮ ਨੂੰ ਲੈ ਕੇ ਜੋ ਗੋਲੀ ਕਾਂਡ ਹੋਇਆ ਤੇ ਜਿਸ ਵਿਚ ਇਕ ਸਿੰਘ ਸ਼ਹੀਦ ਹੋ ਗਿਆ ਤੇ ਇਕ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ ਸਨ, ਉਸ ਵਿਰੁੱਧ ਰੋਸ ਪ੍ਰਗਟ ਕਰਨ ਲਈ ਜਲੰਧਰ ਸ਼ਹਿਰ ਵਿਚ ਜੋ ਸਿੱਖ ਜਥੇਬੰਦੀਆਂ ਵੱਲੋਂ ਰੋਸ ਮਾਰਚ ਕੀਤਾ ਗਿਆ। ਉਸ ਵਿਚ ਸਿੰਘ ਸਭਾਵਾਂ ਕੀਰਤਨੀ ਜਥਿਆਂ ਅਤੇ ਪ੍ਰਚਾਰਕਾਂ ਦੀ ਗਿਣਤੀ ਨਾ-ਮਾਤਰ ਸੀ। ਪਰ ਧਰਮ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਵੱਧ ਚੜ੍ਹ ਕੇ ਅਜਿਹੇ ਪੰਥਕ ਪ੍ਰੋਗਰਾਮਾਂ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ। ਭਾਈ ਰਮਤਾ ਨੇ ਕਿਹਾ ਕਿ ਜੇ ਪੰਥਕ ਸੰਕਟ ਸਮੇਂ ਹੀ ਸਿੱਖ ਸੰਗਤਾਂ ਨੇ ਠੋਸ ਏਕਤਾ ਦਾ ਸਬੂਤ ਨਹੀਂ ਦੇਣਾ ਤੇ ਫਿਰ ਕਦੋਂ ਦੇਣਾ ਹੈ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਦੀ ਘਾਟ ਕਰਕੇ ਡੇਰਾਵਾਦ ਅਤੇ ਡੇਰੇਦਾਰ ਦੇ ਹੌਂਸਲੇ ਵਧੇ ਹਨ ਅਤੇ ਸਿੱਖੀ ਘਟੀ ਹੈ। ਉਨ੍ਹਾਂ ਕਿਹਾ ਕਿ ਹੜਤਾਲ ਬੰਦ ਦੀ ਬਜਾਏ ਪ੍ਰਭਾਵਸ਼ਾਲੀ ਧਰਮ ਪ੍ਰਚਾਰ ਕਰਕੇ ਹੀ ਸਿੱਖ ਸੰਗਤਾਂ ਨੂੰ ਡੇਰਿਆਂ ਤੋਂ ਦੂਰ ਕੀਤਾ ਜਾ ਸਕਦਾ ਹੈ।

ਰਵਿਦਾਸੀਆ ਸਿੱਖ ਜਾਂ ਮਜ਼੍ਹਬੀ ਸਿੱਖ ਭਾਰਤ ਦੇ ਸੰਵਿਧਾਨ ਮੁਤਾਬਿਕ ਹੈ ਨਾ ਕਿ ਸਿੱਖ ਮਰਯਾਦਾ ਅਨੁਸਾਰ ਹੈ - ਭਾਈ ਰਮਤਾ

ਅੰਬੇਦਕਰ ਚੌਕ ਦੇ ਸੁੰਦਰੀਕਰਨ ਨੂੰ ਕਾਇਮ ਨਹੀਂ ਰੱਖ ਸਕੀ ਹੇਠਲੀ ਸਰਕਾਰ



ਡਾ. ਅੰਬੇਦਕਰ ਚੌਕ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ (ਖਬਰ ਦਾ ਅਸਰ)


ਸ਼ਹੀਦੇ ਆਜ਼ਮ ਭਗਤ ਸਿੰਘ ਦੇ ਬੁੱਤ ਦੀ ਹੋ ਰਹੀ ਬੇਅਦਬੀ
ਕਿਸੇ ਨੂੰ ਕੋਈ ਦਿਲਚਸਪੀ ਨਹੀਂ - ਜਾਗਰੂਕ ਜੱਟ



ਸ਼ਹੀਦ ਊਧਮ ਸਿੰਘ ਦੇ ਬੁੱਤ ਤੋਂ ਕੋਈ ਪਿਸਤੌਲ ਹੀ ਤੋੜ ਕੇ ਲੈ ਗਿਆ


ਸ਼ਹੀਦ ਊਧਮ ਸਿੰਘ ਦਾ ਜਨਮ ਦਿਨ ਮਨਾਇਆ


ਕੰਪਨੀ ਪ੍ਰਚਾਰ ਕਰਕੇ ਸ਼ਹੀਦ-ਏ-ਆਜ਼ਮ ਨੂੰ ਭੁੱਲੇ


ਸ਼ਹੀਦ ਭਗਤ ਸਿੰਘ ਦੀ ਬੰਦ ਪਈ ਲਾਇਬਰੇਰੀ ਮੁੜ ਚਾਲੂ ਕਰਵਾਈ
ਪ੍ਰਵਾਸੀ ਪੰਜਾਬੀਆਂ ਵਿਚ ਪੰਜਾਬਤਾ ਜਿਉਂਦੀ ਹਾਲੇ - ਜਾਗਰੂਕ ਜੱਟ



ਦੀਵਾਨ ਟੋਡਰ ਮਾਲ ਹਵੇਲੀ ਦੀ ਉਸਾਰੀ -
ਬੱਬੂ ਮਾਨ ਦੇ ਗੀਤ ਦਾ ਅਸਰ - ਜਾਗਰੂਕ ਜੱਟ



ਸਾਨੂੰ ਡਾ. ਅੰਬੇਦਕਰ ਦੇ ਨਕਸ਼ੇ ਕਦਮ ‘ਤੇ ਚੱਲਣਾ ਚਾਹੀਦੈ : ਬਲਦੇਵ ਝੱਲੀ
ਤੂੰ ਆਪਣੀ ਵੈੱਬ ਸਾਈਟ ਤੇ ਹਮੇਸ਼ਾ ਜਾਤ ਹੇਠ ਖ਼ਬਰਾਂ ਲਾਉਂਦਾ - ਜੱਟਾਂ ਨੇ ਦਲਿਤ ਢਾਅ ਲਏ,
ਕੀ ਇਹ ਅੰਬੇਦਕਰ ਦਾ ਦੱਸਿਆ ਨਕਸ਼ਾ ਕਦਮ ਹੈ? - ਜਾਗਰੂਕ ਜੱਟ



ਹਿੰਦੂ-ਸਿੱਖ ਸੰਗਠਨ ਹੋਏ ਆਹਮੋ-ਸਾਹਮਣੇ


ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ‘ਤੇ ਪਾਬੰਦੀ ਲਗਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ : ਟੰਡਨ


ਹਮਲਾਵਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਪ੍ਰਦਰਸ਼ਨ


ਸਤਿਗੁਰੂ ਨਾਮਦੇਵ ਜੀ ਦੀ ਬਾਣੀ ਸਾਨੂੰ ਵਹਿਮਾਂ ਤੋਂ ਮੁਕਤ ਕਰਵਾਉਂਦੀ ਹੈ : ਸੜੋਆ